ਸਾਡੀ ਕੈਨੇਡੀਅਨ ਯਾਤਰਾ ਦਾ ਜਸ਼ਨ

ਅਸੀਂ ਬਿਹਤਰ ਜ਼ਿੰਦਗੀ ਅਤੇ ਮੌਕਿਆਂ ਲਈ ਕੈਨੇਡਾ ਆਉਂਦੇ ਹਾਂ।

MyCanadianLife ਵਿਖੇ ਅਸੀਂ ਉਨ੍ਹਾਂ ਪਲਾਂ ਨੂੰ ਮਨਾਉਣ ਅਤੇ ਸਮਾਜਕ ਬਣਾਉਣ ਲਈ ਨਵੇਂ ਅਤੇ ਮਜ਼ੇਦਾਰ ਤਰੀਕੇ ਲੱਭਦੇ ਹਾਂ ਜੋ ਸਾਡੀ ਜ਼ਿੰਦਗੀ ਵਿੱਚ ਮਹੱਤਵਪੂਰਣ ਹਨ।

ਇੱਥੇ ਤੁਸੀਂ ਆਪਣੇ ਤਜ਼ਰਬੇ, ਯਾਦਗਾਰੀ ਪਲ, ਜਸ਼ਨ ਅਤੇ ਵਿਚਾਰਾਂ ਨੂੰ ਸੁਰੱਖਿਅਤ ਢੰਗ ਨਾਲ ਸਾਂਝਾ ਕਰ ਸਕਦੇ ਹੋਂ, ਜਿਵੇਂ ਅਸੀਂ ਤੁਹਾਡੇ ਲਈ ਮਜ਼ੇਦਾਰ ਮੁਕਾਬਲੇ, ਮੁਫਤ ਤੋਹਫ਼ੇ, ਬਚਤ ਅਤੇ ਹੋਰ ਬਹੁਤ ਕੁਝ ਲਿਆਉਂਦੇ ਹਾਂ।

ਮੁਫਤ ਤੋਹਫ਼ੇ

ਮੁਕਾਬਲੇ

ਬਚਤ

ਜਾਣਕਾਰੀ

ਮਜ਼ੇਦਾਰ ਤਜੁਰਬੇ ਸਾਂਝੇ ਕਰੋ

ਰੁਮਾਂਚ, ਮਨੋਰੰਜਨ, ਵਿਭਿੰਨਤਾ ਅਤੇ ਕੁਦਰਤੀ ਸੁੰਦਰਤਾ ਦੇ ਮਾਮਲੇ ਵਿੱਚ ਕੈਨੇਡਾ ਕੋਲ ਬਹੁਤ ਸਾਰੀਆਂ ਪੇਸ਼ਕਸ਼ਾਂ ਹਨ।

MyCanadianLife ਵਿਖੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਬਾਵਜੂਦ, ਹਰ ਪਲ ਨੂੰ ਮਾਣੋ। ਆਪਣੇ ਮਨੋਰੰਜਨ ਦੇ ਤਜੁਰਬੇ ਸਾਂਝੇ ਕਰੋ, ਨਵੇਂ ਦੋਸਤ ਬਣਾਓ ਅਤੇ ਜ਼ਿੰਦਗੀ ਨੂੰ ਪੂਰੀ ਤਰਹ ਜੀਓ।

ਤਿਉਹਾਰ ਮਨਾਓ

ਕੈਨੇਡਾ ਵਿੱਚ 250 ਤੋਂ ਵੱਧ ਨਸਲੀ ਮੂਲ ਦੇ ਲੋਕ ਰਹਿੰਦੇ ਹਨ, ਹਰ ਇੱਕ ਦੇ ਆਪਣੇ ਵੱਖ ਵੱਖ ਸਭਿਆਚਾਰਕ ਜਸ਼ਨ ਅਤੇ ਸਮਾਗਮ ਹੁੰਦੇ ਹਨ।

MyCanadianLIfe ਵਿਖੇ ਅਸੀਂ ਲੋਕਾਂ ਨੂੰ ਉਨ੍ਹਾਂ ਦੇ ਸਭਿਆਚਾਰਕ ਜਸ਼ਨਾਂ ਨੂੰ ਸਾਂਝਾ ਕਰਨ ਲਈ ਇਕੱਠੇ ਕਰਨਾ ਚਾਹੁੰਦੇ ਹਾਂ ਜੋ ਕਿ ਸਾਡੇ ਮਲਟੀਕਲਚਰਲਿਜ਼ਮ ਦੇ ਤਾਣੇ ਬਾਣੇ ਵਿਚ ਵਿੱਚ ਬੁਣੇ ਹੋਏ ਹਨ।

ਖਾਸ ਪਲ ਮਨਾਓ

ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਬਹੁਤ ਸਾਰੇ ਖ਼ਾਸ ਪਲ ਕਦਰ ਕਰਨ ਲਈ ਹੁੰਦੇ ਹਨ – ਭਾਵੇਂ ਇਹ ਮਦਰਸ ਡੇ, ਫਾਦਰਸ ਡੇ , ਥੈਂਕਸ ਗਿਵਿੰਗ ਜਾਂ ਫਿਰ ਗ੍ਰੇਜੁਏਸ਼ਨ ਕਿਓਂ ਨਾ ਹੋਵੇ…

ਅਸੀਂ ਇਨ੍ਹਾਂ ਖ਼ਾਸ ਪਲਾਂ ਨੂੰ ਮਨਾਉਣ ਅਤੇ ਮਾਨਣ ਲਈ ਮਨੋਰੰਜਕ ਪ੍ਰੋਮੋਸ਼ਨਾਂ ਦੀ ਪੇਸ਼ਕਸ਼ ਕਰਦੇ ਹਾਂ।

ਹੋਰ ਜਾਣੋ

ਉਨ੍ਹਾਂ ਸਥਾਨਾਂ, ਉਤਪਾਦਾਂ ਅਤੇ ਸੇਵਾਵਾਂ ਬਾਰੇ ਹੋਰ ਜਾਣੋ ਜੋ ਤੁਹਾਡੀ ਕੈਨੇਡੀਅਨ ਜ਼ਿੰਦਗੀ ਦਾ ਹਿੱਸਾ ਹਨ। ਅਸੀਂ ਮਹੱਤਵਪੂਰਣ ਵਿਸ਼ਿਆਂ ਨੂੰ ਅਸਾਨ ਬਣਾਉਂਦੇ ਹਾਂ ਅਤੇ ਤੁਹਾਨੂੰ ਨਵੀਂ ਜਾਣਕਾਰੀ ਪ੍ਰਦਾਨ ਕਰਦੇ ਹਾਂ।

ਅਸੀਂ ਉਨ੍ਹਾਂ ਬ੍ਰਾਂਡਾਂ ਤੋਂ ਵਿਸ਼ੇਸ਼ ਪੇਸ਼ਕਸ਼ਾਂ ਅਤੇ ਪ੍ਰੋਮੋਸ਼ਨਾਂ ਵੀ ਲਿਆਉਂਦੇ ਹਾਂ ਜੋ ਤੁਹਾਡੀ ਕੈਨੇਡੀਅਨ ਜ਼ਿੰਦਗੀ ਦਾ ਹਿੱਸਾ ਬਣਨਾ ਪਸੰਦ ਕਰਦੇ ਹਨ।

Got a question? Need to get in touch?

Send us a message